ਆਰਟ ਗੇਮ
ਆਰਟ ਗੇਮ ਇੱਕ ਓਹੋ ਜੇਹੀ ਵਿਡੀਓ ਗੇਮ ਹੈ ਜਿਸ ਵਿੱਚ ਕਲਾ ਬਹੁਤ ਜਰੂਰੀ ਹੁੰਦੀ ਹੈ ਜਾਂ ਗੇਮ ਦਾ ਮੁੱਖ ਹਿੱਸਾ ਹੁੰਦੀ ਹੈ। ਹੋਰ ਵਾਰ ਗੇਮ ਦਾ ਮਕਸਦ ਲੋਕਾਂ ਨੂੰ ਸੋਚਣ ਤੇ ਮਜਬੂਰ ਕਰਨਾ ਹੁੰਦਾ ਹੈ। ਜਿਆਦਾਤਰ, ਆਰਟ ਗੇਮਾਂ ਬਹੁਤ ਨਵੀਆਂ ਅਤੇ ਕਲਾਤਮਕ ਲਗਦੀਆਂ ਹਨ।[1]
ਹਵਾਲੇ
- ↑ Play, Pushing. Video Game Blogs. Format Magazine. 5 November 2008.
ਹੋਰ ਵੈੱਬਸਾਈਟਾੰ
- Artificial.dk Collection of Recommended Art Games
- Games Are Art Website Archived 2009-12-27 at the Wayback Machine.
- 56Kmodern: Explorations on the intersection of games and art Archived 2012-12-24 at the Wayback Machine.
- how many levels in candy crush