ਐਡਾ ਯੋਨਥ
ਐਡਾ ਯੋਨਥ (ਜਨਮ 22 ਜੂਨ 1939)[1] ਇੱਕ ਇਸਰਾਈਲ ਕ੍ਰਿਸਟੇਲੋਗ੍ਰਾਫਰ ਹੈ। ਐਡਾ ਯੋਨਥ ਨੂੰ ਰਾਇਬੋਜੋਮਸ ਦੀ ਬਣਤਰ ਉੱਤੇ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਐਡਾ ਹੇਲੇਨ ਅਤੇ ਮਿਲਟਨ ਏ.ਕਿੱਮੇਲਮੈਨ ਸੇਂਟਰ ਜਿਹੜਾ ਕੇ ਬਾਇਓਮੋਲੀਕਿਓਲ ਦੀ ਬਣਤਰ ਉੱਤੇ ਕੰਮ ਕਰਾਉਣ ਲਈ ਜਾਣਿਆ ਜਾਂਦਾ ਹੈ ਦੀ ਪ੍ਰਸ਼ਾਸ਼ਕ ਹੈ। 2009, ਵਿੱਚ ਕਮਿਸਟਰੀ ਵਿੱਚ ਨਾਬਲ ਪੁਰਸਕਾਰ ਮਿਲੀਆਂ।[2] ਐਡਾ ਮੱਧ ਈਸਟ ਤੋਂ ਸਾਇਂਸ ਵਿੱਚ ਨਾਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ। [3] ਅਤੇ 45 ਸਾਲਾਂ ਵਿੱਚ ਕਮਿਸਟਰੀ ਵਿੱਚ ਨਾਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ।[4]
ਫੋਟੋ ਗੈਲਰੀ
![]() |
---|
ਹੋਰ ਦੇਖੋ
- History of RNA biology
- List of Israel Prize recipients
- List of female Nobel laureates
- List of Jewish Nobel laureates
- List of RNA biologists
ਹਵਾਲੇ
- ↑ Yarnell, A. Lipscomb Feted in Honor of his 90th Birthday. Chemical and Engineering News, 87, 48, Am. Chem. Soc., p. 35, Nov. 30, 2009.
- ↑ "Israel Prize Official Site (in Hebrew) – Recipient's C.V."
- ↑
- ↑ Karin Klenke, Women in Leadership: Contextual Dynamics and Boundaries, Emerald Group Publishing, 2011, p. 191.
- ↑ Interview, Ada E. Yonath, The Nobel Prize in Chemistry 2009