ਗਰੇਨਾਈਟ

ਗਰੇਨਾਈਟ
ਆਤਸ਼ੀ rock
ਪੋਟਾਸ਼ੀਅਮ ਫ਼ੈਲਸਪਾਰ, ਪਲਾਜੀਓਕਲੇਜ਼ ਫ਼ੈਲਸਪਾਰ, ਬਿਲੌਰ ਅਤੇ ਬਾਇਓਟਾਈਟ ਅਤੇ/ਜਾਂ ਐਂਫ਼ੀਬੋਲ ਵਾਲ਼ਾ ਗਰੇਨਾਈਟ
ਬਣਤਰ
ਪੋਟਾਸ਼ੀਅਮ ਫ਼ੈਲਸਪਾਰ, ਪਲਾਜੀਓਕਲੇਜ਼ ਫ਼ੈਲਸਪਾਰ ਅਤੇ ਬਿਲੌਰ; ਮੁਸਕੋਵਾਈਟ, ਬਾਇਓਟਾਈਟ ਅਤੇ ਹੌਰਨਬਲੈਂਡ-ਕਿਸਮੀ ਐਂਫ਼ੀਬੋਲਾਂ ਦੀਆਂ ਵੰਨ-ਸੁਵੰਨੀਆਂ ਮਾਤਰਾਵਾਂ

ਗਰੇਨਾਈਟ ਜਾਂ ਗਰੈਨਿਟ /ˈɡræn[invalid input: 'ɨ']t/ ਫ਼ੈਲਸਿਕ ਦਖ਼ਲਦਾਰ ਆਤਸ਼ੀ ਪੱਥਰ ਦੀ ਇੱਕ ਆਮ ਕਿਸਮ ਹੈ ਜੋ ਬੁਣਤੀ ਪੱਖੋਂ ਦਾਣੇਦਾਰ ਹੁੰਦਾ ਹੈ। ਏਸ ਸ਼ਬਦ ਦਾ ਅੰਗਰੇਜ਼ੀ ਰੂਪ "granite" ਲਾਤੀਨੀ granum, ਇੱਕ ਦਾਣੇ, ਤੋਂ ਆਇਆ ਹੈ।

ਅੱਗੇ ਪੜ੍ਹੋ

ਬਾਹਰਲੇ ਜੋੜ