ਗੁਇਆਨੀ ਮੁਲਕ

ਅੱਡੋ-ਅੱਡ ਗੁਇਆਨੀ ਮੁਲਕ

ਗੁਇਆਨੀ ਮੁਲਕ ਜਾਂ ਗੁਇਆਨੇ (Las Guayanas) ਉੱਤਰ-ਪੂਰਬੀ ਦੱਖਣੀ ਅਮਰੀਕਾ ਮਹਾਂਦੀਪ ਵਿਚਲਾ ਇੱਕ ਖੇਤਰ ਹੈ ਜਿਸ ਵਿੱਚ ਹੇਠ ਲਿਖੇ ਤਿੰਨ ਰਾਜਖੇਤਰ ਆਉਂਦੇ ਹਨ:

  • ਫ਼ਰਾਂਸੀਸੀ ਗੁਈਆਨਾ, ਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ
  • ਗੁਇਆਨਾ, ਜਿਸ ਨੂੰ 1831 ਤੋਂ 1966 ਤੱਕ ਬਰਤਾਨਵੀ ਗੁਇਆਨਾ ਕਿਹਾ ਜਾਂਦਾ ਸੀ ਜਦੋਂ 1814 ਵਿੱਚ ਨੀਦਰਲੈਂਡ ਤੋਂ ਲਈਆਂ ਹੋਈਆਂ ਬਰਬੀਸੇ, ਐਸੇਕੀਵੋ ਅਤੇ ਦੇਮੇਰਾਰਾ ਬਸਤੀਆਂ ਨੂੰ ਇੱਕ ਬਸਤੀ ਵਿੱਚ ਮਿਲਾ ਦਿੱਤਾ ਗਿਆ ਸੀ
  • ਸੂਰੀਨਾਮ, ਜੋ ਬਰਬੀਸੇ, ਐਸੇਕੀਵੋ ਅਤੇ ਦੇਮੇਰਾਰਾ ਸਮੇਤ 1814 ਤੱਕ ਡੱਚ ਗੁਇਆਨਾ ਦਾ ਹਿੱਸਾ ਸੀ

ਕਈ ਇਸ ਖੇਤਰ ਵਿੱਚ ਇਹਨਾਂ ਨੂੰ ਵੀ ਮੰਨਦੇ ਹਨ: