ਜ਼ਾਗਰਬ

ਜ਼ਾਗਰਬ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਜ਼ਾਗਰਬ ਜਾਂ ਜ਼ਗਰੇਬ (ਕ੍ਰੋਏਸ਼ੀਆਈ ਉਚਾਰਨ: [zǎːɡrɛb]) ਕ੍ਰੋਏਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੱਛਮ ਵੱਲ ਸਾਵਾ ਦਰਿਆ ਕੰਢੇ, ਮੇਦਵੇਦਨਿਕਾ ਪਹਾੜ ਦੀਆਂ ਦੱਖਣੀ ਢਲਾਣਾਂ ਉੱਤੇ ਸਥਿਤ ਹੈ। ਇਹ ਸਮੁੰਦਰ ਤਲ ਤੋਂ ਲਗਭਗ 122 ਮੀਟਰ ਦੀ ਉੱਚਾਈ ਉੱਤੇ ਸਥਿਤ ਹੈ। 2011 ਵਿੱਚ ਹੋਈ ਆਖ਼ਰੀ ਅਧਿਕਾਰਕ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 792,875 ਸੀ।[5] ਵਡੇਰੇ ਜ਼ਾਗਰਬ ਮਹਾਂਨਗਰੀ ਇਲਾਕੇ ਵਿੱਚ ਜ਼ਾਗਰਬ ਦਾ ਸ਼ਹਿਰ ਅਤੇ ਇੱਕ ਵੱਖ ਜ਼ਾਗਰਬ ਕਾਊਂਟੀ ਸ਼ਾਮਲ ਹੈ ਜਿਸ ਕਰ ਕੇ ਇਸ ਦੀ ਅਬਾਦੀ 1,110,517 ਹੈ। ਇਹ ਕ੍ਰੋਏਸ਼ੀਆ ਦਾ ਇੱਕੋ-ਇੱਕ ਮਹਾਂਨਗਰੀ ਇਲਾਕਾ ਹੈ ਜਿਸਦੀ ਅਬਾਦੀ 10 ਲੱਖ ਤੋਂ ਵੱਧ ਹੈ।[6]

ਹਵਾਲੇ

  1. ਖ਼ਬਰਦਾਰੀ ਦਾ ਹਵਾਲਾ ਦਿਓ: <ref> tag with name census cannot be previewed because it is defined outside the current section or not defined at all.
  2. ਫਰਮਾ:Croatian Census 2011 First Results
  3. ਫਰਮਾ:Croatian Census 2011 First Results
  4. "Statistički ljetopis Grada Zagreba 2007" (PDF) (in Croatian and English). 2007. ISSN 1330-3678. Archived from the original (PDF) on 2008-12-03. Retrieved 2008-11-12. {cite journal}: Cite journal requires |journal= (help); Unknown parameter |dead-url= ignored (|url-status= suggested) (help)CS1 maint: unrecognized language (link)
  5. ਖ਼ਬਰਦਾਰੀ ਦਾ ਹਵਾਲਾ ਦਿਓ: <ref> tag with name http://www.dzs.hr/Hrv_Eng/publication/2011/SI-1441.pdf cannot be previewed because it is defined outside the current section or not defined at all.
  6. ਫਰਮਾ:Croatian Census 2011 First Results