ਜੇਮਜ਼ ਕਲਰਕ ਮੈਕਸਵੈੱਲ
ਜੇਮਸ ਕਲਰਕ ਮੈਕਸਵੈੱਲ | |
---|---|
![]() ਜੇਮਸ ਕਲਰਕ ਮੈਕਸਵੈੱਲ (1831–1879) | |
ਜਨਮ | ਐਡਿਨਬਰਗ, ਸਕਾਟਲੈਂਡ | 13 ਜੂਨ 1831
ਮੌਤ | 5 ਨਵੰਬਰ 1879 ਕੈਮਬ੍ਰਿਜ, ਇੰਗਲੈਂਡ | (ਉਮਰ 48)
ਰਾਸ਼ਟਰੀਅਤਾ | ਸਕਾਟਿਸ਼ |
ਨਾਗਰਿਕਤਾ | ਬਰਤਾਨਵੀ |
ਅਲਮਾ ਮਾਤਰ | ਐਡਿਨਬਰਗ ਯੂਨੀਵਰਸਿਟੀ ਕੈਮਬ੍ਰਿਜ ਯੂਨੀਵਰਸਿਟੀ |
ਲਈ ਪ੍ਰਸਿੱਧ | ਮੈਕਸਵੈੱਲ ਦੀਆਂ ਸਮੀਕਰਨਾਂ ਮੈਕਸਵੈੱਲ ਵੰਡ Maxwell's demon ਮੈਕਸਵੈੱਲ ਦੀਆਂ ਡਿਸਕਾਂ ਮੈਕਸਵੈੱਲ ਸਪੀਡ ਵੰਡ ਮੈਕਸਵੈੱਲ ਦੀ ਥਿਊਰਮ ਮੈਕਸਵੈੱਲ ਸਮੱਗਰੀ Generalized Maxwell model Displacement current Maxwell coil Maxwell's wheel[2] |
ਪੁਰਸਕਾਰ | Smith's Prize (1854) Adams Prize (1857) Rumford Medal (1860) Keith Prize (1869–71) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ ਅਤੇ ਹਿਸਾਬ |
ਅਦਾਰੇ | Marischal College, Aberdeen King's College, London ਕੈਮਬ੍ਰਿਜ ਯੂਨੀਵਰਸਿਟੀ |
ਅਕਾਦਮਿਕ ਸਲਾਹਕਾਰ | William Hopkins |
ਉੱਘੇ ਵਿਦਿਆਰਥੀ | George Chrystal John Henry Poynting |
ਦਸਤਖ਼ਤ | |
![]() |

ਜੇਮਸ ਕਲਰਕ ਮੈਕਸਵੈੱਲ (13 ਜੂਨ 1831 – 5 ਨਵੰਬਰ 1879) ਇੱਕ ਸਕਾਟਿਸ਼[3][4] ਗਣਿਤ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਇੱਕ ਵਿਗਿਆਨੀ ਸੀ।[5] ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਬਿਜਲੀ, ਸ਼ਕਤੀ, ਅਤੇ ਚਾਨਣ ਨੂੰ ਇੱਕ ਹੀ ਵਰਤਾਰੇ ਦੇ ਪ੍ਰਗਟਾਵਿਆਂ ਵਜੋਂ ਪਹਿਲੀ ਵਾਰ ਇਕੱਠੇ ਲਿਆਉਂਦਿਆਂ ਇਲੈਕਟਰੋਮੈਗਨੈਟਿਕ ਰੇਡੀਏਸ਼ਨ ਕਲਾਸੀਕਲ ਸਿਧਾਂਤ ਸੂਤਰਬਧ ਕਰਨਾ ਸੀ। ਇਲੈਕਟਰੋਮੈਗਨੈਟਿਜ਼ਮ ਦੀਆਂ ਮੈਕਸਵੈੱਲ ਦੀਆਂ ਸਮੀਕਰਨਾਂ ਨੂੰ "ਭੌਤਿਕ ਵਿਗਿਆਨ ਵਿੱਚ ਦੂਜਾ ਮਹਾਨ ਏਕੀਕਰਨ" ਕਿਹਾ ਜਾਂਦਾ ਹੈ।[6]
ਹਵਾਲੇ
- ↑ ਖ਼ਬਰਦਾਰੀ ਦਾ ਹਵਾਲਾ ਦਿਓ:
<ref>
tag with nameThe Aberdeen University Press
cannot be previewed because it is defined outside the current section or not defined at all. - ↑ "Mechanical conservation of energy / Maxwell's wheel" (PDF). PHYWE Laboratory Experiments: Physics. Retrieved 14 July 2014.
- ↑ "Early day motion 2048". UK Parliament. Retrieved 22 April 2013.
- ↑ "James Clerk Maxwell". The Science Museum, London. Archived from the original on 31 ਮਈ 2013. Retrieved 22 April 2013.
- ↑ "Topology and Scottish mathematical physics". University of St Andrews. Retrieved 9 September 2013.
- ↑ Nahin, P.J. (1992). "Maxwell's grand unification". Spectrum, IEEE. 29 (3): 45. doi:10.1109/6.123329.