ਟ੍ਰਾਂਸਕੇਈ

ਲਾਲ ਰੰਗ ਵਿੱਚ ਟ੍ਰਾਂਸਕੇਈ ਦਾ ਇਲਾਕਾ

ਟ੍ਰਾਂਸਕੇਈ (/trɑːnsˈkeɪ/ ਜਾਂ /trɑːnsˈkaɪ/) ਕਾਲੇ ਅਫ਼ਰੀਕੀਆਂ ਲਈ ਦੱਖਣੀ ਅਫ਼ਰੀਕਾ ਵਿੱਚ ਇੱਕ ਵੱਖਰੇ ਲੋਕਤੰਤਰ ਵੱਜੋਂ ਮਨੋਨੀਤ ਇਲਾਕਾ ਸੀ। ਇਸਦੀ ਰਾਜਧਾਨੀ ਉਮਤਾਤਾ ਸੀ,[1] ਜਿਸਦਾ ਨਾਂਅ 2004 ਵਿੱਚ ਬਦਲ ਕੇ ਮਥਾਥਾ ਕਰ ਦਿੱਤਾ ਗਿਆ।

ਹਵਾਲੇ