ਥਾਇਓਲ
ਨੀਲੇ ਰੰਗ ਵਿੱਚ ਉਭਾਰੇ ਹੋਏ ਸਲਫ਼ਹਾਈਡਰਾਈਲ ਸਮੂਹ ਵਾਲ਼ਾ ਇੱਕ ਥਾਇਓਲ।
ਕਾਰਬਨੀ ਰਸਾਇਣ ਵਿਗਿਆਨ ਵਿੱਚ ਥਾਇਓਲ (, )[ 1] ਇੱਕ ਕਾਰਬਨੋਸਲਫ਼ਰ ਯੋਗ ਹੁੰਦਾ ਹੈ ਜੀਹਦੇ ਵਿੱਚ ਇੱਕ ਕਾਰਬਨ ਨਾਲ਼ ਸਲਫ਼ਹਾਈਡਰਾਈਲ (–C–SH ਜਾਂ R–SH) ਸਮੂਹ ਜੁੜਿਆ ਹੁੰਦਾ ਹੈ (R ਕਿਸੇ ਅਲਕੇਨ, ਅਲਕੀਨ ਜਾਂ ਕਾਰਬਨ ਵਾਲ਼ੇ ਪਰਮਾਣੂਆਂ ਦੇ ਕੋਈ ਹੋਰ ਸਮੂਹ ਦਾ ਪ੍ਰਤੀਕ ਹੈ)। ਥਾਇਓਲ ਅਲਕੋਹਲਾਂ ਦੇ ਸਲਫ਼ਰੀ ਸਮਾਨਰੂਪੀ ਯੋਗ ਹਨ (ਭਾਵ ਅਲਕੋਹਲ ਦੇ ਹਾਈਡਰਾਕਸਿਲ ਸਮੂਹ ਵਿੱਚ ਆਕਸੀਜਨ ਦੀ ਥਾਂ ਸਲਫ਼ਰ ਲੈ ਲੈਂਦਾ ਹੈ) ਅਤੇ ਇਹ ਸ਼ਬਦ "ਥਾਇਓਨ" + "ਅਲਕੋਹਲ" ਦਾ ਜੋੜ ਹੈ, ਜਿਸ ਵਿੱਚ ਪਹਿਲਾ ਸ਼ਬਦ ਯੂਨਾਨੀ θεῖον ("ਥਾਈਓਨ") = "ਸਲਫ਼ਰ" ਤੋਂ ਆਇਆ ਹੈ।[ note 1] –SH ਕਿਰਿਆਸ਼ੀਲ ਸਮੂਹ ਨੂੰ ਵੀ ਥਾਇਓਲ ਸਮੂਹ ਜਾਂ ਸਲਫ਼ਹਾਈਡਰਾਈਲ ਸਮੂਹ ਆਖਿਆ ਜਾਂਦਾ ਹੈ।
↑ The Greek adjective theios, a, on (θεῖος, α, ον) means "divine",[ 2] but appears as a noun to mean "brimstone" in the Bible (c.f. ਫਰਮਾ:Bibleverse "ἔβρεξεν πῦρ καὶ θεῖον ἀπ' οὐρανοῦ καὶ ἀπώλεσεν πάντας." ("it rained fire and sulfur from the sky, and destroyed them all."), brimstone being an alternative name for sulfur.
ਐਸੀਟਾਈਲ ·
ਐਸੀਟਾਕਸੀ ·
ਅਕਰਾਈਲਾਇਲ ·
ਅਸਾਈਲ ·
ਅਲਕੋਹਲ ·
ਐਲਡੀਹਾਈਡ ·
ਅਲਕੇਨ ·
ਅਲਕੀਨ ·
ਅਲਕਾਈਨ ·
ਅਲਕਾਕਸੀ ਸਮੂਹ ·
ਅਮਾਈਡ ·
ਅਮੀਨ ·
ਐਜ਼ੋ ਯੋਗ ·
ਬੈਨਜ਼ੀਨ ਉਤਪਤ ·
ਕਾਰਬੀਨ ·
ਕਾਰਬੋਨਿਲ ·
ਕਾਰਬੌਕਸਿਲੀ ਤਿਜ਼ਾਬ ·
ਸਾਇਆਨੇਟ ·
ਡਾਈਸਲਫ਼ਾਈਡ ·
ਡਾਈਆਕਸੀਰੇਨ ·
ਐਸਟਰ ·
ਈਥਰ ·
ਇਪਾਕਸਾਈਡ ·
ਹੈਲੋਅਲਕੇਨ ·
ਹਾਈਡਰਾਜ਼ੋਨ ·
ਹਾਈਡਰਾਕਸਿਲ ·
ਇਮਾਈਡ ·
ਇਮੀਨ ·
ਆਈਸੋਸਾਇਆਨੇਟ ·
ਆਈਸੋਨਾਈਟਰਾਈਲ ·
ਆਈਸੋਥਾਇਓਸਾਇਆਨੇਟ ·
ਕੀਟੋਨ ·
ਮਿਥਾਈਲ ·
ਮੈਥਲੀਨ ਪੁਲ ·
ਮੈਥਲੀਨ ·
ਮਿਥੀਨ ·
ਨਾਈਟਰਾਈਲ ·
ਨਾਈਟਰੀਨ ·
ਨਾਈਟਰੋ ਯੋਗ ·
ਨਾਈਟਰੋਸੋ ਯੋਗ ·
ਕਾਰਬਨੋਫ਼ਾਸਫ਼ੋਰਸ ·
ਆਕਸਾਈਮ ·
ਪਰਾਕਸਾਈਡ ·
ਫ਼ਾਸਫ਼ੋਨਸ ਅਤੇ ਫ਼ਾਸਫ਼ੋਨੀ ਤਿਜ਼ਾਬ ·
ਪਿਰੀਡੀਨ ਉਤਪਤ ·
ਸਿਲੀਨੋਲ ·
ਸਿਲੀਨੋਨੀ ਤਿਜ਼ਾਬ ·
ਸਲਫ਼ੋਨ ·
ਸਲਫ਼ੋਨੀ ਤਿਜ਼ਾਬ ·
ਸਲਫ਼ਾਕਸਾਈਡ ·
ਟੈਲਿਊਰੋਲ ·
ਥਾਇਅਲ ·
ਥਾਇਓਸਾਇਆਨੇਟ ·
ਥਾਇਓਐਸਟਰ ·
ਥਾਇਓਈਥਰ ·
ਥਾਇਓਕੀਟੋਨ ·
ਥਾਇਓਲ ·
ਯੂਰੀਆ ·
ਹਵਾਲੇ
↑ Dictionary Reference : thiol
↑ ਫਰਮਾ:LSJ
The article is a derivative under the Creative Commons Attribution-ShareAlike License .
A link to the original article can be found here and attribution parties here
By using this site, you agree to the Terms of Use . Gpedia ® is a registered trademark of the Cyberajah Pty Ltd