ਨੀਲਾ
ਨੀਲਾ | |
---|---|
![]() | |
ਵਰਣਪੱਟ ਦੇ ਕੋਆਰਡੀਨੇਟ | |
ਤਰੰਗ ਲੰਬਾਈ | 450–495 nm |
ਵਾਰਵਾਰਤਾ | ~670–610 THz |
![]() | |
ਹੈਕਸ ਟ੍ਰਿਪਲੈਟ | #0000FF |
sRGBB (r, g, b) | (0, 0, 255) |
HSV (h, s, v) | (240°, 100%, 100%) |
ਸਰੋਤ | HTML/CSS[1] |
B: Normalized to [0–255] (byte) |
ਨੀਲਾ ਰੰਗ ਉਹ ਹੈ, ਜਿਸ ਨੂੰ ਪ੍ਰਕਾਸ਼ ਦੇ ਪ੍ਰਤੱਖ ਵਰਣਕਰਮ ਦੀ 440–490 nm ਦੀ ਤਰੰਗਲੰਬਾਈ ਦੁਆਰਾ ਦ੍ਰਿਸ਼ ਕੀਤਾ ਜਾਂਦਾ ਹੈ। ਇਹ ਇੱਕ ਯੋਜਕੀ ਮੁੱਢਲਾ ਰੰਗ ਹੈ। ਇਸ ਦਾ ਸੰਪੂਰਕ ਰੰਗ ਪੀਲਾ ਹੈ, ਜੇਕਰ HSL ਅਤੇ HSV ਵਰਣ ਚੱਕਰ ਉੱਤੇ ਵੇਖੋ ਤਾਂ। ਪਰੰਪਰਾਗਤ ਵਰਣਚਕਰ ਉੱਤੇ ਇਸ ਦਾ ਸੰਪੂਰਕ ਰੰਗ ਹੈ ਨਾਰੰਗੀ।
Preview of references
- ↑ "CSS Color Module Level 3". w3.org.