ਮਨੀਲਾ
ਮਨੀਲਾ | |
---|---|
Boroughs | List
|
ਸਮਾਂ ਖੇਤਰ | ਯੂਟੀਸੀ+8 |
ਮਨੀਲਾ (ਤਾਗਾਲੋਗ: [Maynila] Error: {Lang}: text has italic markup (help), [majˈnilaʔ]) ਫ਼ਿਲਪੀਨਜ਼ ਦੀ ਰਾਜਧਾਨੀ ਹੈ। ਇਹ ਉਹਨਾਂ ਸੋਲ੍ਹਾਂ ਸ਼ਹਿਰਾਂ (ਪਾਤੇਰੋਸ ਦੀ ਨਗਰਪਾਲਿਕਾ ਸਮੇਤ) ਵਿੱਚੋਂ ਇੱਕ ਹੈ ਜੋ ਮਿਲ ਕੇ ਮੈਟਰੋ ਮਨੀਲਾ ਦਾ ਰਾਸ਼ਟਰੀ ਰਾਜਧਾਨੀ ਖੇਤਰ ਬਣਾਉਂਦੇ ਹਨ।
ਮਨੀਲਾ ਦਾ ਸ਼ਹਿਰ ਮਨੀਲਾ ਖਾੜੀ ਦੇ ਪੂਰਬੀ ਤਟ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਉੱਤਰ ਵੱਲ ਨਵੋਤਾਸ ਅਤੇ ਕਾਲੂਕਾਨ; ਉੱਤਰ-ਪੂਰਬ ਵੱਲ ਕੇਜ਼ੋਨ ਸ਼ਹਿਰ; ਪੂਰਬ ਵੱਲ ਸਾਨ ਹੁਆਨ ਅਤੇ ਮੰਦਲੂਯੋਂਗ; ਦੱਖਣ-ਪੂਰਬ ਵੱਲ ਮਕਾਤੀ ਅਤੇ ਦੱਖਣ ਵੱਲ ਪਾਸੇ ਨਾਲ਼ ਲੱਗਦੀਆਂ ਹਨ।
ਹਵਾਲੇ
- ↑ "'PEARL OF ORIENT' STRIPPED OF FOOD; Manila, Before Pearl Harbor, Had Been Prosperous—Its Harbor One of Best Focus for Two Attacks Osmena Succeeded Quezon". New York Times. 1945-02-05. Retrieved 18-06-10.
Manila, modernized and elevated to the status of a metropolis by American engineering skill, was before Pearl Harbor a city of 623,000 population, contained in an area of fourteen square miles.
{cite web}
: Check date values in:|accessdate=
(help); Unknown parameter|month=
ignored (help) - ↑ "Cities". Quezon City, Philippines: Department of the Interior and Local Government. Archived from the original on 9 ਮਾਰਚ 2013. Retrieved 30 November 2012.
{cite web}
: Unknown parameter|dead-url=
ignored (|url-status=
suggested) (help) - ↑ Cite warning:
<ref>
tag with name2010 census
cannot be previewed because it is defined outside the current section or not defined at all.