ਮਰਾਕਿਸ਼ (ਸ਼ਹਿਰ)

ਮਰਾਕਿਸ਼
مراكش
Murrākuš
ਮਰਾਕੇਸ਼
ਪ੍ਰੀਫੈਕਟੀ-ਦਰਜੇ ਦਾ ਸ਼ਹਿਰ
Location of ਮਰਾਕਿਸ਼
ਦੇਸ਼ਫਰਮਾ:Country data ਮੋਰਾਕੋ
ਖੇਤਰਮਰਾਕਿਸ਼-ਤਨਸਿਫ਼ਤ-ਅਲ ਹਾਊਜ਼
ਸੂਬਾਮਰਾਕਿਸ਼
ਸਥਾਪਤ1062 C.E.
ਬਾਨੀਯੂਸਫ਼ ਇਬਨ ਤਸ਼ਬਿਨ
ਸਰਕਾਰ
 • ਮੇਅਰਫ਼ਾਤਿਮਾ ਜ਼ਾਹਰਾ ਮੰਸੂਰੀ
ਉੱਚਾਈ
466 m (1,529 ft)
Highest elevation
510 m (1,670 ft)
Lowest elevation
430 m (1,410 ft)
ਆਬਾਦੀ
 (2012)[1]
 • ਪ੍ਰੀਫੈਕਟੀ-ਦਰਜੇ ਦਾ ਸ਼ਹਿਰ9,09,000
 • ਰੈਂਕਚੌਥਾ
 • ਮੈਟਰੋ
10,63,415
ਸਮਾਂ ਖੇਤਰਯੂਟੀਸੀ+0 (ਪੱਛਮੀ ਯੂਰਪੀ ਸਮਾਂ)
 • ਗਰਮੀਆਂ (ਡੀਐਸਟੀ)ਯੂਟੀਸੀ+1 (ਪੱਛਮੀ ਯੂਰਪੀ ਗਰਮ-ਰੁੱਤੀ ਸਮਾਂ)

ਮਰਾਕਿਸ਼ (ਬਰਬਰ: Merrakec, ⵎⴻⵔⵔⴰⴽⴻⵛ; Arabic: مراكش, Murrākuš) ਉੱਤਰ-ਪੱਛਮੀ ਅਫ਼ਰੀਕੀ ਦੇਸ਼ ਮੋਰਾਕੋ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹਦੀ ਅਬਾਦੀ 794,620 ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 2004 ਮਰਦਮਸ਼ੁਮਾਰੀ ਮੁਤਾਬਕ 1,063,415 ਹੈ[2] ਜਿਸ ਕਰ ਕੇ ਇਹ ਕਾਸਾਬਲਾਂਕਾ, ਫ਼ਾਸ ਅਤੇ ਰਬਾਤ ਮਗਰੋਂ ਮੋਰਾਕੋ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ

  1. Central Intelligence Agency (12 October 2011). The CIA World Factbook 2012. Skyhorse Publishing Inc. p. 2006. ISBN 978-1-61608-332-8. Retrieved 8 October 2012.
  2. "Recensement général de la population et de l'habitat de 2004" (PDF). Haut-commissariat au Plan, Lavieeco.com. Archived from the original (PDF) on 5 ਜਨਵਰੀ 2019. Retrieved 27 April 2012. {cite web}: Unknown parameter |dead-url= ignored (|url-status= suggested) (help)