ਰਿਡਾਕਸ
Reduction
Oxidant + e– ⟶ Product
(Electrons gained; oxidation number decreases)
Oxidation
Reductant ⟶ Product + e–
(Electrons lost; oxidation number increases)
ਰਿਡਾਕਸ ਕਿਰਿਆ ਦੇ ਦੋ ਭਾਗ
ਰਿਡਾਕਸ ਜਾਂ ਰਿਡਾਕਸੀਕਰਨ (English: Redox; ਰਿਡੱਕਸ਼ਨ (ਅਣਾਆਕਸੀਕਰਨ) ਅਤੇ ਆਕਸੀਕਰਨ (ਆਕਸੀਕਰਨ) ਦਾ ਸੁਮੇਲ) ਕਿਰਿਆਵਾਂ ਉਹ ਰਸਾਇਣਕ ਕਿਰਿਆਵਾਂ ਹੁੰਦੀਆਂ ਹਨ ਜਿਹਨਾਂ ਵਿੱਚ ਪਰਮਾਣੂਆਂ ਸੀ ਆਕਸੀਕਰਨ ਸੰਖਿਆ ਬਦਲ ਜਾਂਦੀ ਹੈ; ਆਮ ਤੌਰ ਉੱਤੇ, ਇਹਨਾਂ ਕਿਰਿਆਵਾਂ ਵਿੱਚ ਰਸਾਇਣਕ ਜਾਤੀਆਂ ਵਿਚਕਾਰ ਬਿਜਲਾਣੂਆਂ ਦਾ ਤਬਾਦਲਾ ਹੁੰਦਾ ਹੈ।

ਵਿਕੀਮੀਡੀਆ ਕਾਮਨਜ਼ ਉੱਤੇ ਰਿਡਾਕਸ ਕਿਰਿਆਵਾਂ ਨਾਲ ਸਬੰਧਤ ਮੀਡੀਆ ਹੈ।