ਵਾਈਕਿੰਗ
Sea-faring Danes depicted invading England. Illuminated illustration from the 12th century Miscellany on the Life of St. Edmund . Pierpont Morgan Library.
ਵਾਈਕਿੰਗ ਉਹ ਲੋਕ ਸਨ ਜਿਹੜੇ 8ਵੀਂ ਤੋਂ 11ਵੀਂ ਸਦੀ ਦੌਰਾਨ ਉੱਤਰੀ ਯੂਰਪ ਦੇ ਸਕੈਂਡੀਨੇਵੀਆ ਖੇਤਰ ਵਿੱਚ ਰਹਿੰਦੇ ਸਨ। ਉਹ ਮੁੱਖ ਤੌਰ ਤੇ ਵਪਾਰੀ ਅਤੇ ਲੂਟੇਰੇ ਸਨ ਜਿਹੜੇ ਕਿ ਉੱਤਰੀ ਤੇ ਮੱਧ ਯੂਰਪ ਅਤੇ ਯੂਰਪੀ ਰੂਸ ਵਿੱਚ ਲੁੱਟਮਾਰ ਕਰਦੇ ਸਨ।[ 1] [ 2]
ਹਵਾਲੇ
The article is a derivative under the Creative Commons Attribution-ShareAlike License .
A link to the original article can be found here and attribution parties here
By using this site, you agree to the Terms of Use . Gpedia ® is a registered trademark of the Cyberajah Pty Ltd