ਸੇਵਾਸਤੋਪੋਲ
ਸੇਵਾਸਤੋਪੋਲ
Севастополь | |||
---|---|---|---|
![]() | |||
| |||
![]() ਸੇਵਾਸਤੋਪੋਲ ਦਾ ਟਿਕਾਣਾ (ਹਰੇ ਰੰਗ ਵਿੱਚ) | |||
ਦੇਸ਼ | ਵਿਵਾਦਿਤ | ||
ਯੂਕਰੇਨ ਵਿੱਚ ਹੈਸੀਅਤ | ਖ਼ਾਸ ਹੈਸੀਅਤ ਵਾਲਾ ਸ਼ਹਿਰ | ||
ਰੂਸ ਵਿੱਚ ਹੈਸੀਅਤ | ਸੰਘੀ ਸ਼ਹਿਰ | ||
ਵਸਾਇਆ | 1783 ਸਾਲ ਪਹਿਲਾਂ | ||
ਸਰਕਾਰ | |||
• ਗਵਰਨਰ | ਦਮਿਤਰੀ ਓਵਸਿਆਨੀਕੋਵ (ਮੌਜੂਦਾ)[1] | ||
ਖੇਤਰ | |||
• ਕੁੱਲ | 864 km2 (334 sq mi) | ||
ਉੱਚਾਈ | 100 m (300 ft) | ||
ਆਬਾਦੀ (2016) | |||
• ਕੁੱਲ | 4,18,987 | ||
• ਘਣਤਾ | 480/km2 (1,300/sq mi) | ||
ਵਸਨੀਕੀ ਨਾਂ | ਸੇਵਾਸਤੋਪੋਲੀਆਈ | ||
ਸਮਾਂ ਖੇਤਰ | ਯੂਟੀਸੀ+03:00 | ||
ਡਾਕ ਕੋਡ | 299000—299699 (ਰੂਸੀ ਪ੍ਰਣਾਲੀ) | ||
ਏਰੀਆ ਕੋਡ | +7-8692 (ਰੂਸੀ ਪ੍ਰਣਾਲੀ)[2] | ||
ਵੈੱਬਸਾਈਟ | sevastopol |
ਸੇਵਾਸਤੋਪੋਲ ਜਾਂ ਸੇਬਾਸਤੋਪੋਲ (/sɛvəˈstoʊpəl, -ˈstɒpəl//sɛvəˈstoʊpəl, -ˈstɒpəl/[4] ਜਾਂ/sɛˈvæstəpəl, -pɒl//sɛˈvæstəpəl, -pɒl/ Ukrainian: Севасто́поль; ਰੂਸੀ: Севасто́поль; ਕ੍ਰੀਮੀਆਈ ਤਤਰ: [Акъяр, Aqyar] Error: {Lang}: text has italic markup (help); ਯੂਨਾਨੀ: Σεβαστούπολη, Sevastoupoli) ਕ੍ਰੀਮੀਆਈ ਪ੍ਰਾਇਦੀਪ ਦੇ ਦੱਖਣ-ਪੱਛਮੀ ਇਲਾਕੇ ਵਿੱਚ ਇੱਕ ਸ਼ਹਿਰ ਹੈ। 2014 ਵਿੱਚ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਰੂਸ ਦਾ ਇੱਕ ਸੰਘੀ ਕਸਬਾ ਬਣ ਗਿਆ, ਹਾਲਾਂਕਿ ਯੂਕਰੇਨ ਅਤੇ ਸੰਯੁਕਤ ਰਾਸ਼ਟਰ ਹਾਲੇ ਵੀ ਇਸਨੂੰ ਯੂਕਰੇਨ ਦਾ ਹੀ ਹਿੱਸਾ ਮੰਨਦੇ ਹਨ।
ਇਸਦੀ ਅਬਾਦੀ 393,304 ਹੈ ਜੋ ਜ਼ਿਆਦਾਤਰ ਸੇਵਾਸਤੋਪੋਲ ਦੀ ਖਾੜੀ ਅਤੇ ਉਸਦੇ ਆਸ-ਪਾਸ ਵਾਲੇ ਇਲਾਕੇ ਵਿੱਚ ਹੈ। ਜਲ ਸੈਨਾ ਲਈ ਇਹ ਇਅੱਕ ਮਹੱਤਵਪੂਰਨ ਸ਼ਹਿਰ ਹੈ, ਇਸੇ ਲਈ ਇਹ ਕਿਸੇ ਸਮੇਂ ਇੱਥੇ ਆਮ ਅਬਾਦੇ ਲਈ ਆਉਣਾ ਮਨ੍ਹਾ ਸੀ।
ਤਸਵੀਰਾਂ
-
ਸੇਵਾਸਤੋਪੋਲ ਦਾ ਨਜ਼ਾਰਾ
-
ਜਲ ਸੈਨਾ ਦੇ ਜਹਾਜ਼
-
ਨਖੀਮੋਵ ਚੌਂਕ
-
ਕਲਚਰ ਪੈਲਸ
-
ਲੂਨਾਕਾਰਸਕੀ ਥਿਏਟਰ
-
ਆਰਟਿਲਰੀ ਖਾੜੀ
ਹਵਾਲੇ
- ↑
- ↑ "Севастополь перешел на российскую нумерацию". sevastopol.gov.ru. Archived from the original on 2014-11-08. Retrieved 2017-01-15.
{cite web}
: Unknown parameter|dead-url=
ignored (|url-status=
suggested) (help) - ↑
- ↑ Merriam-Webster, Merriam-Webster's Collegiate Dictionary, Merriam-Webster, archived from the original on 2020-10-10, retrieved 2017-01-15.