1984 ਓਲੰਪਿਕ ਖੇਡਾਂ
1984 ਓਲੰਪਿਕ ਖੇਡਾ ਜਿਸ ਨੂੰ XXIII ਓਲੰਪਿਆਡ ਕਿਹਾ ਜਾਂਦਾ ਹੈ। ਇਹ ਖੇਡਾਂ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿਖੇ ਹੋਈਆ। ਇਸ ਸ਼ਹਿਰ ਨੂੰ ਇਹ ਦੂਜਾ ਮੌਕਾ ਇਹ ਖੇਡ ਮੇਲਾ ਕਰਵਾਉਣ ਦਾ ਮਿਲਿਆ ਪਹਿਲਾ ਇਹ ਮੌਕਾ 1932 ਗਰਮ ਰੁੱਤ ਓਲੰਪਿਕ ਖੇਡਾਂ ਸਮੇਂ ਮਿਲਿਆ ਸੀ। ਇਹਨਾਂ ਖੇਡਾਂ 'ਚ ਰੂਸ ਦੇ 14 ਪੱਖੀ ਦੇਸ਼ਾ ਨੇ ਭਾਗ ਨਹੀਂ ਲਿਆ। ਇਹਨਾਂ ਖੇਡਾਂ 'ਚ 140 ਦੇਸ਼ਾਂ ਦੇ ਖਿਡਾਰੀਆ ਨੇ ਆਪਣੇ ਖੇਡਾਂ ਦਾ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ 'ਚ 719 ਮਿਲੀਅਨ ਡਾਲਰ ਦਾ ਖਰਚ ਆਇਆ। ਇਸ ਖੇਡ ਮੇਲੇ 'ਚ 21 ਖੇਡਾਂ ਦੇ 221 ਈਵੈਂਟ 'ਚ ਤਗਮੇ ਦਿਤੇ ਗਏ।
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ![]() |
83 | 61 | 30 | 174 |
2 | ਫਰਮਾ:Country data ਰੋਮਾਨੀਆ | 20 | 16 | 17 | 53 |
3 | ![]() |
17 | 19 | 23 | 59 |
4 | ![]() |
15 | 8 | 9 | 32 |
5 | ![]() |
14 | 6 | 12 | 32 |
6 | ![]() |
10 | 18 | 16 | 44 |
7 | ![]() |
10 | 8 | 14 | 32 |
8 | ![]() |
8 | 1 | 2 | 11 |
9 | ਫਰਮਾ:Country data ਯੂਗੋਸਲਾਵੀਆ | 7 | 4 | 7 | 18 |
10 | ![]() |
6 | 6 | 7 | 19 |
11 | ਫਰਮਾ:Country data ਬਰਤਾਨੀਆ | 5 | 11 | 21 | 37 |
12 | ਫਰਮਾ:Country data ਫ੍ਰਾਂਸ | 5 | 7 | 16 | 28 |
13 | ਫਰਮਾ:Country data ਨੀਦਰਲੈਂਡ | 5 | 2 | 6 | 13 |
14 | ![]() |
4 | 8 | 12 | 24 |
15 | ਫਰਮਾ:Country data ਫ਼ਿਨਲੈਂਡ | 4 | 2 | 6 | 12 |
16 | ![]() |
2 | 11 | 6 | 19 |
17 | ![]() |
2 | 3 | 1 | 6 |
18 | ਫਰਮਾ:Country data ਮੋਰਾਕੋ | 2 | 0 | 0 | 2 |
19 | ![]() |
1 | 5 | 2 | 8 |
20 | ਫਰਮਾ:Country data ਸਪੇਨ | 1 | 2 | 2 | 5 |
21 | ਫਰਮਾ:Country data ਬੈਲਜੀਅਮ | 1 | 1 | 2 | 4 |
22 | ![]() |
1 | 1 | 1 | 3 |
23 | ਫਰਮਾ:Country data ਕੀਨੀਆ | 1 | 0 | 2 | 3 |
![]() |
1 | 0 | 2 | 3 | |
25 | ![]() |
1 | 0 | 0 | 1 |
26 | ਫਰਮਾ:Country data ਸਵਿਟਜ਼ਰਲੈਂਡ | 0 | 4 | 4 | 8 |
27 | ਫਰਮਾ:Country data ਡੈਨਮਾਰਕ | 0 | 3 | 3 | 6 |
28 | ਫਰਮਾ:Country data ਜਮੈਕਾ | 0 | 1 | 2 | 3 |
ਫਰਮਾ:Country data ਨਾਰਵੇ | 0 | 1 | 2 | 3 | |
30 | ਫਰਮਾ:Country data ਗ੍ਰੀਸ | 0 | 1 | 1 | 2 |
ਫਰਮਾ:Country data ਨਾਈਜੀਰੀਆ | 0 | 1 | 1 | 2 | |
ਫਰਮਾ:Country data ਪੁਇਰਤੋ ਰੀਕੋ | 0 | 1 | 1 | 2 | |
33 | ਫਰਮਾ:Country data ਕੋਲੰਬੀਆ | 0 | 1 | 0 | 1 |
ਫਰਮਾ:Country data ਦੰਦ ਖੰਡ ਤਟ | 0 | 1 | 0 | 1 | |
ਫਰਮਾ:Country data ਮਿਸਰ | 0 | 1 | 0 | 1 | |
ਫਰਮਾ:Country data ਆਇਰਲੈਂਡ | 0 | 1 | 0 | 1 | |
![]() |
0 | 1 | 0 | 1 | |
![]() |
0 | 1 | 0 | 1 | |
![]() |
0 | 1 | 0 | 1 | |
40 | ![]() |
0 | 0 | 3 | 3 |
ਫਰਮਾ:Country data ਵੈਨੇਜ਼ੁਏਲਾ | 0 | 0 | 3 | 3 | |
42 | ![]() |
0 | 0 | 2 | 2 |
43 | ਫਰਮਾ:Country data ਕੈਮਰੂਨ | 0 | 0 | 1 | 1 |
ਫਰਮਾ:Country data ਚੀਨੀ ਤਾਇਪੇ | 0 | 0 | 1 | 1 | |
ਫਰਮਾ:Country data ਡੋਮਿਨਿਕਾਈ ਗਣਰਾਜ | 0 | 0 | 1 | 1 | |
ਫਰਮਾ:Country data ਆਈਸਲੈਂਡ | 0 | 0 | 1 | 1 | |
ਫਰਮਾ:Country data ਜ਼ਾਂਬੀਆ | 0 | 0 | 1 | 1 | |
ਕੁੱਲ (47 ਦੇਸ਼) | 226 | 219 | 243 | 688 |
ਹਵਾਲੇ
- ↑ "Games of the XXIII Olympiad". International Olympic Committee. Archived from the original on August 30, 2008. Retrieved August 31, 2008.
{cite web}
: Unknown parameter|deadurl=
ignored (|url-status=
suggested) (help)